
Official Tournaments
ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ
Heritage of Competition
Punjab State Championships
ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਅਧਿਕਾਰਤ ਰਾਜ ਪੱਧਸੀ ਮੁਕਾਬਲਿਆਂ ਦਾ ਵੇਰਵਾ।
ਪਹਿਲੀ ਚੈਂਪੀਅਨਸ਼ਿਪ
2011
ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ
ਸਥਾਨ (Venue)
ਅਜੀਤਗੜ, ਜਿਲ੍ਹਾ ਮੋਹਾਲੀਮਿਤੀ (Date)
5 ਅਤੇ 6 ਮਾਰਚ 2011ਭਾਗ ਲੈਣ ਵਾਲੇ ਜਿਲ੍ਹੇ (Districts)
13 ਜਿਲ੍ਹੇਆ ਨੇ ਭਾਗ ਲਿਆਦੂਸਰੀ ਚੈਂਪੀਅਨਸ਼ਿਪ
2014
ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ
ਸਥਾਨ (Venue)
ਮਾਛੀਵਾੜਾ ਸਾਹਿਬ, ਜਿਲ੍ਹਾ ਲੁਧਿਆਣਾਮਿਤੀ (Date)
16 ਅਤੇ 17 ਅਗਸਤ 2014ਭਾਗ ਲੈਣ ਵਾਲੇ ਜਿਲ੍ਹੇ (Districts)
17 ਜਿਲ੍ਹੇਆ ਨੇ ਭਾਗ ਲਿਆਤੀਸਰੀ ਚੈਂਪੀਅਨਸ਼ਿਪ
2016
ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ 2016
ਸਥਾਨ (Venue)
ਮਾਛੀਵਾੜਾ ਸਾਹਿਬ, ਜਿਲ੍ਹਾ ਲੁਧਿਆਣਾਮਿਤੀ (Date)
22, ਜਨਵਰੀ ਤੋ 24 ਜਨਵਰੀ 2016ਭਾਗ ਲੈਣ ਵਾਲੇ ਜਿਲ੍ਹੇ (Districts)
15 ਜਿਲ੍ਹੇਆ ਨੇ ਭਾਗ ਲਿਆਚੌਥੀ ਚੈਂਪੀਅਨਸ਼ਿਪ
2017
ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ 2017
ਸਥਾਨ (Venue)
ਮਾਛੀਵਾੜਾ ਸਾਹਿਬ, ਜਿਲ੍ਹਾ ਲੁਧਿਆਣਾਮਿਤੀ (Date)
18 ਅਗਸਤ ਤੋ 20 ਅਗਸਤ 2017ਭਾਗ ਲੈਣ ਵਾਲੇ ਜਿਲ੍ਹੇ (Districts)
15 ਜਿਲ੍ਹੇਆ ਨੇ ਭਾਗ ਲਿਆਪੰਜਵੀ ਚੈਂਪੀਅਨਸ਼ਿਪ
2019
ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ 2019
ਸਥਾਨ (Venue)
ਤਲਵੰਡੀ ਸਾਭੌ, ਜਿਲ੍ਹਾ ਬਠਿੰਡਾਮਿਤੀ (Date)
8 ਜੂਨ ਤੋ 9 ਜੂਨ 2019ਭਾਗ ਲੈਣ ਵਾਲੇ ਜਿਲ੍ਹੇ (Districts)
14 ਜਿਲ੍ਹੇਆ ਨੇ ਭਾਗ ਲਿਆਛੇਂਵੀ ਚੈਂਪੀਅਨਸ਼ਿਪ
2021
ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ 2021
ਸਥਾਨ (Venue)
ਦਿ ਰੌਇਲ ਗੱਰੁਪ ਆਫ ਕਾਲਜਿਜ਼ ਬੋੜਾਵਾਲ, ਜਿਲ੍ਹਾ ਮਾਨਸਾਮਿਤੀ (Date)
31 ਜੁਲਾਈ ਤੋ 1 ਅਗਸਤ 2021ਭਾਗ ਲੈਣ ਵਾਲੇ ਜਿਲ੍ਹੇ (Districts)
20 ਜਿਲ੍ਹੇਆ ਨੇ ਭਾਗ ਲਿਆ